Home साहित्य दर्पण ਸੰਘਰਸ਼ ਦੇ ਪ੍ਰਤੀਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ

ਸੰਘਰਸ਼ ਦੇ ਪ੍ਰਤੀਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ

1 second read
1
0
37

ਮੇਰੀ ਅੱਜ ਦੀ ਇਸ ਪੇਂਟਿੰਗ ਨਾਲ ਸਲਾਮ !!!!
ਇਸ ਦੇਸ਼ ਦੇ ਮਹਾਨਤਮ ਵਿਅਕਤੀਆਂ ਵਿੱਚੋਂ ਇੱਕ !
ਗਿਆਨ ਦੇ ਚਸ਼ਮੇ ਅਤੇ ਸੰਘਰਸ਼ ਦੇ ਪ੍ਰਤੀਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਅੱਜ ਜਨਮ ਉਤਸਵ ਹੈ !
ਸਾਰੇ ਜਾਗਰੂਕ ਲੋਕਾਂ ਨੂੰ ਮੁਬਾਰਕ !
ਦੋਸਤੋ ਜੇਕਰ ਪੇਂਟਿੰਗ ਚੰਗੀ ਲੱਗੇ ਤਾਂ ਸ਼ੇਅਰ ਕਰੋ !
ਜੈ ਭੀਮ !
-ਗੁਰਪ੍ਰੀਤ ਆਰਟਿਸਟ ਬਠਿੰਡਾ
……….
मेरी आज की इस पेंटिंग के साथ सलाम !!!!
इस देश के सबसे महान व्यक्तियों में से एक!
ज्ञान का एक चश्मे और संघर्ष का प्रतीक….
बाबा साहिब आंबेडकर को ! जिनका आज जन्म उत्सव है !
सभी जागरूक लोगों को बधाई!
दोस्तों अगर आपको पेंटिंग पसंद आये तो शेयर करे! जय भीम !!!
-गुरप्रीत आर्टिस्ट बठिंडा

अपनी कला के माद्यम से जन जागरण अभियान में अहम भूमिका है प्रसिद्ध चित्रकार गुरप्रीत आर्टिट्स की उनके रंग , कलम, व चित्र समाज मे ऊर्जा पैदा करते है एक क्रांति पैदा करते है एक सोच देते है

कला को प्रणाम ज़िन्दगी ज़िंदाबाद ।

One Comment

  1. Angrej singh saggu

    April 14, 2021 at 5:29 pm

    ਬਹੁਤ ਹੀ ਸ਼ਾਨਦਾਰ ਕਲਾਕਾਰ.. ਗੁਰਪ੍ਰੀਤ ਆਰਟਿਸਟ
    .

    Reply

Leave a Reply

Your email address will not be published. Required fields are marked *

Check Also

डॉ विक्रम मेमोरियल चैरिटेबल ट्रस्ट द्वारा किडनी डोनर सम्मान एवं किडनी स्वास्थ्य जागरूकता समारोह का आयोजन

–समारोह में 24 किडनी डोनर्स सम्मानित,  75 प्रतिशत महिलाओं ने अपने सगे संबंधियों को अ…