ਦੋਹਾਂ ਪੰਜਾਬਾਂ ਦੀ ਪੱਕੀ ਆਦਤ ਮੁਹੱਬਤ ਹੈ – ਸਾਂਵਲ ਧਾਮੀ ਪੰਜਾਬੀ ਲੇਖਕ ਸਭਾ ਦੇ ਸਮਾਗਮ ਨੇ ਛੂਹੀਆਂ ਮੋਹ ਦੀਆਂ ਤੰਦਾਂ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਇੱਕ ਵਿੱਲਖਣ ਸੈਮੀਨਾਰ ਕਰਵਾਇਆ ਜਿਹੜਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਸੀਆਂ ਦੀ ਜਜ਼ਬਾਤੀ ਸਾਂਝ ਨੂੰ ਸਮਰਪਿਤ ਸੀ | ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਸ਼ਬਦ ਨਾਲ…