ਬੰਬੀਹਾ ਕੁਦਰਤ ਦਾ ਇੱਕ ਅਨਮੋਲ ਪੰਛੀ ਜਿਹੜਾ ਸਵੈ-ਮਾਣ ਅਤੇ ਸਵੈ-ਬਲੀਦਾਨ ਦਾ ਪ੍ਰਤੀਕ ਹੈ | ਪਰ ਅਸੀਂ ਇਸ ਨੂੰ ਕਿਹੜੇ ਅਰਥਾਂ ਵਿੱਚ ਗ੍ਰਹਿਣ ਕਰ ਰਹੇ ਹਾਂ? ਗੁਰਬਾਣੀ ਵਿੱਚ ਉਸਦਾ ਜ਼ਿਕਰ ਪਰਮਸ਼ਕਤੀ ਵਿੱਚ ਅਭੇਦ ਇਕਮਿਕ ਹੋ ਜਾਣ ਵਜੋਂ ਸਾਹਮਣੇ ਆਉਂਦਾ ਹੈ | ਇਤਿਹਾਸ, ਮਿਥਿਹਾਸ, ਸਾਹਿਤ ਅੰਦਰੋਂ ਇਸ ਬੰਬੀਹੇ ਨੂੰ ਕੱਢ ਕੇ ਅਜੋਕੇ ਸਮੇਂ ਅੰਦਰ ਆਪਣੇ ਆਪ ਨੂੰ ਇਨਸਾਨ ਕਹਿਣ ਵਾਲਿਆਂ ਨੇ ਜਿਸ …
ਮੈ ਬੰਬੀਹਾ ਬੋਲਦਾ ਹਾਂ… ਜਸਵਿੰਦਰ ਚਾਹਲ

