Home updates 6 जून को दर्शको तक पहुंचेगी नाट्यम ग्रुप की पहली फ़िल्म Zero164

6 जून को दर्शको तक पहुंचेगी नाट्यम ग्रुप की पहली फ़िल्म Zero164

6 second read
0
0
13
https://youtu.be/crE1ZElRf3M

ਨਾਟਿਅਮ ਥੀਏਟਰ ਗਰੁੱਪ ਪਿਛਲੇ ਲੰਮੇ ਸਮੇਂ ਤੋੰ ਰੰਗਮੰਚ ਦੇ ਮਾਧਿਅਮ ਰਾਹੀੰ ਅਨੇਕਾਂ ਸਮਾਜਿਕ ਮਸਲਿਆਂ ‘ਤੇ ਪੰਜਾਬ ਅਤੇ ਪੰਜਾਬ ਤੋੰ ਬਾਹਰ ਆਵਾਮ ਨੂੰ ਚੇਤੰਨ ਕਰਦਾ ਰਿਹਾ ਹੈ ਅਤੇ ਸੋਚਾਂ ਨੂੰ ਹਲੂਣਾ ਦਿੰਦਾ ਰਿਹਾ ਹੈ …….ਤੇ ਹੁਣ ਨਾਟਿਅਮ ਮੀਡੀਆ ਦੇ ਮਾਧਿਅਮ ਰਾਹੀਂ ਆਪਣੀ ਪਲੇਠੀ ਸ਼ਾੱਰਟ ਫਿਲਮ ZER0164 ਮਿਤੀ 6 ਜੂਨ ਨੂੰ Pocket Films ‘ਤੇ ‘ਨਾਟਿਅਮ ਐਨਟਰਟੇਨਮੈਂਟ’ ਦੇ ਬੈਨਰ ਹੇਠ ਰੀਲੀਜ਼ ਕਰ ਰਿਹਾ ਹੈ. ਰੰਗਮੰਚ ਹੋਵੇ ਚਾਹੇ ਫਿਲਮ …ਨਾਟਿਅਮ ਆਪਣੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਹਮੇਸ਼ਾਂ ਸੁਹਿਰਦ ਅਤੇ ਸਮਰਪਿਤ ਰਿਹਾ ਹੈ…ਇਸੇ ਜ਼ਿੰਮੇਵਾਰੀ ਨਾਲ ਹੀ ਇਹ ਫਿਲਮ ਲੈ ਕੇ ਹਾਜ਼ਰ ਹਾਂ…..

ਇਸ ਫਿਲਮ ਵਿਚ ਸਿਨੇਮਾ ਜਗਤ ਦੀਆਂ ਪ੍ਰਮੁੱਖ ਹਸਤੀਆਂ ਨਿਸ਼ਵਾਨ ਭੁੱਲਰ ਤੇ ਰਵਨੀਤ ਮੁੱਖ ਭੂਮਿਕਾਵਾਂ ਅਦਾ ਕਰ ਰਹੇ ਹਨ, ਜਦੋਂ ਕਿ ਬਾਕੀ ਦੇ ਸਾਰੇ ਅਦਾਕਾਰ ਨਾਟਿਅਮ ਅਤੇ ਰੰਗਮੰਚ ਨਾਲ ਜੁੜੇ ਹੋਏ ਹਨ। ਸਥਾਪਿਤ ਮੰਚ ਸੰਚਾਲਕ ਤੇ ਅਦਾਕਾਰ ਸੰਜੀਵ ਸ਼ਾਦ, ਮਨਜੀਤ ਮਨੀ, ਨਾਟਿਅਮ ਦੇ ਸੀਨੀਅਰ ਅਦਾਕਾਰ ਡਾ. ਜਗਦੀਪ ਸੰਧੂ, ਗਗਨਦੀਪ ਸਿੰਘ, ਡਾ. ਕਸ਼ਿਸ਼ ਗੁਪਤਾ, ਵਿਕਾਸ ਗਰੋਵਰ, ਅੰਮ੍ਰਿਤ ਗਿੱਲ, ਹੈਪੀ ਪ੍ਰਿੰਸ, ਹਰਜੋਤ ਨਟਰਾਜ, ਗੁਰਨੂਰ ਸਿੰਘ, ਨਿੱਕ ਢੀਂਗਰਾ ਆਦਿ ਨੇ ਫਿਲਮ ਵਿਚ ਕੰਮ ਕੀਤਾ ਹੈ। 
ਬੇਨਤੀ ਹੈ ਕਿ ਇਸ ਫਿਲਮ ਦੇ ਟਰੇਲਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ……………

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …