खास मुलाकात लोक गायक Harry HarmanToday worldwide release on YouTube 11am ਅੱਜ 11ਵਜੇ ਯੂਟਿਉਬ ਉੱਤੇ ਹੋਵੇਗੀ ਅਸਲ ਦੁਨੀਆਂ ਦੀ ਗੱਲ ,ਗੋਲੀਂਆਂ ਬੰਦੂਕਾਂ ਤੋਂ ਦੂਰ ਹੱਟਕੇ ਗਾਣੇ ਵਿਚ ਅਸਲੀਅਤ ਪੇਸ਼ ਕੀਤੀ ਹੈ|ਗੀਤ ਸੁਣਕੇ ਹਿੱਟ ਜਾ ਫ਼ਲੌਪ ਕਰਣਾਂ ਤੁਹਾਡੀ ਜਿੰਮੇਵਾਰੀ ਹੈ|ਪਰ ਇੱਕ ਗੱਲ ਦਾ ਵਾਅਦਾ ਕਰਦੇ ਹਾਂ ਗਾਣਾਂ ਪੂਰਾ ਦੇਖਕੇ ਰੌੰਗਟੇ ਖੜੇ ਹੋ ਜਾਣਗੇ|ਅੱਜ ਮਿਹਨਤ ਬੋਲੇਗੀ,ਅੱਜ ਸੱਚ ਬੋਲੇਗਾ……ਸਰਬਤ ਦੇ ਭਲੇ ਲਈ ਅਰਦਾਸਹੈਰੀ …

