ਇੱਕ ਖ਼ਤ ਰੱਬ ਦੇ ਨਾਂ,,,,, ਪਿਆਰੇ ਰੱਬ ਜੀ, ਸਤਿ ਸ੍ਰੀ ਅਕਾਲ ਜੀਓ,,,,,, ਤੇਰੇ ਹੋਣ ਨਾ ਹੋਣ ਬਾਰੇ ਲੋਕ ਬੜਾ ਖਹਿਬੜਦੇ ਨੇ, ਕਈ ਕਹਿੰਦੇ ਹੈਗਾ ਕਈ ਕਹਿੰਦੇ ਹੈ ਨੀ,,,,,,,, ਜੇ ਹੈ ਨੀ ਤਾਂ ਜ਼ਿਕਰ ਕਿਉਂ? ਜੇ ਹੈਗਾ ਤਾਂ ਫ਼ਿਕਰ ਕਿਉਂ? ਚੱਲ ਕੋਈ ਨਾ ਜਿੰਨੇ ਮੂੰਹ ਓਨੀਆਂ ਗੱਲਾਂ,,,, ਤੂੰ ਸ੍ਰਿਸ਼ਟੀ ਸਾਜੀ ਤੇ ਕਣ ਕਣ ਵਿੱਚ ਸਮਾ ਗਿਆ। ਜਿਸ ਨੂੰ ਇਹ ਗੱਲ ਸਮਝ …
ਇੱਕ ਖ਼ਤ ਰੱਬ ਦੇ ਨਾਂ

