ਸਵੈ ਪ੍ਰੇਰਨਾ “ਅਜੇ ਬੋਟ ਤੋਂ ਪੰਛੀ ਹੋਏ ਖੰਭ ਤਾਂ ਅਜੇ ਖਿਲਾਰਾਂਗੇ,ਲੈ ਕੇ ਹਵਾ ਤੋਂ ਹੌੰਸਲੇ ਉੱਚੇ ਅੰਬਰੀਂ ਉਡਾਰੀ ਲਾਵਾਂਗੇ”…….ਜਸਵਿੰਦਰ ਕੌਰ
ਸਵੈ ਪ੍ਰੇਰਨਾ“ਅਜੇ ਬੋਟ ਤੋਂ ਪੰਛੀ ਹੋਏ ਖੰਭ ਤਾਂ ਅਜੇ ਖਿਲਾਰਾਂਗੇ,ਲੈ ਕੇ ਹਵਾ ਤੋਂ ਹੌੰਸਲੇ ਉੱਚੇ ਅੰਬਰੀਂ ਉਡਾਰੀ ਲਾਵਾਂਗੇ”ਜੇਕਰ ਬੰਦੇ ਅੰਦਰ ‘ਸਵੈ ਵਿਸ਼ਵਾਸ’ ਦਾ ਬੀਜ ਹੈ ਤੇ ਉਹ ਇਸ ਨੂੰ ‘ਸਵੈ ਪ੍ਰੇਰਨਾ’ ਦਾ ਪਾਣੀ ਵੀ ਦਿੰਦਾ ਹੈ ਤਾਂ ਉਹਦੇ ਅੰਦਰ ‘ਜ਼ਿੰਦਾਦਿਲੀ’ ਦੇ ਫੁੱਲ ਜ਼ਰੂਰ ਖਿੜਦੇ ਨੇ !ਸਵੈ ਪ੍ਰੇਰਨਾ ਏ ਸਾਡੇ ਆਪਣੇ ਅੰਦਰ ਦੇ ਜਜ਼ਬੇ ਤੇ ਜਨੂੰਨ ਦੀ ਆਵਾਜ਼ ਇਹ ਆਵਾਜ਼ ਜਦ …