ਦੇਵਿੰਦਰ ਬੀਬੀਪੁਰੀਆ ਦੇਵਿੰਦਰ ਬੀਬੀਪੁਰੀਆ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਪੈਂਦੇ ਇਕ ਛੋਟੇ ਜਿਹੇ ਪਿੰਡ ‘ਬੀਬੀਪੁਰ’ ਵਿਚ ਰਹਿਣ ਵਾਲਾ ਸ਼ਾਇਰ ਹੈ। ਜਿਸਨੇ ਆਪਣੇ ਸਾਹਿਤਿਕ ਸਫਰ ਦੀ ਸ਼ੁਰੂਆਤ ਪੰਜਾਬੀ ਗੀਤਾਂ ਤੋਂ ਕੀਤੀ। ਉਸਦੇ ਕੁਝ ਗੀਤ ਪੰਜਾਬੀ ਗਾਇਕਾਂ ਨੇ ਵੀ ਗਾਏ । ਜਿਵੇਂ ਮਸ਼ਹੂਰ ਪੰਜਾਬੀ ਗਾਇਕ ਜਨਾਬ ਸਾਬਰ ਕੋਟੀ ਜੀ ਦੁਆਰਾ ਗਾਇਆ ਉਸਦਾ ਗੀਤ “ਛੱਲਾ ਮੋੜ ਦਿੱਤਾ ਏ ਤੂੰ ਗਾਨੀ ਮੋੜ ਦਿੱਤੀ ਏ” …
गहन अर्थों और भावनाओं से भरी शायरी का शायर :- देविन्द्र बीबीपुरिया

