Home updates काव्य कुंज आओ करे कविता की बात:-

काव्य कुंज आओ करे कविता की बात:-

53 second read
0
0
4
काव्य कुंज आओ करे कविता की बात:-

– जाने कब –

कितना प्यार था तुमसे 
दीवानावार महोब्बत 
स्टापू घर – घर , लुका – छुपी बचपन से ही मोहते थे
 मुझे तुम्हारा रूप , रंग , तुम्हारी आवाज़ 
सभी खेलों की तो गवाह रही थी तुम! 
मीलों लम्बी पटरियों को 
आश्चर्य से तकती मै.
और उन पर सरपट …..
भागती दौड़ती जाती तुम! 
पर आज ….
कोहराम मचा हुआ है मन के भीतर –
मेरे बचपन की सबसे मधुर याद 
सनी पड़ी है- रक्त के धब्बों से –
समझ नहीं पा रही हूँ –
क्या इतना नर्म बिछौना है –
तुम्हारी लोहे की पटरी का ? ?  ?
कि सफर से बेहाल मुसाफिर –
तुम्हारी धाड़ -धाड़ , जोरदार आवाज़ से बेखबर –
पड़े रहे तुम्हारी पटरियों के आगोश में –
और रौंद के उन को  कुचल के उन्हें 
अपने पैरों तले आगे बढ़ गई तुम –
जाने – खोद के कितने अरमानों की कब्र –
उफ़ ! ! नहीं जानती मैं –
कब मेरे मन में अंकित तुम्हारी –
तस्वीर से लहू के छींटे धुलेंगे –
बंद हो गए हैं जो हर और से –
उम्मीद के रास्ते जाने कब और कैसे खुलेंगे –
MINAKSHI MENON
——————————————————————

झूठा ख़त


पहला ख़त जो तुमने लिखा
वो जो मुझ तक पहुँचा नहीं
और तुमने फाड़ दिया
खुद ही पढ़ने के बाद
कितना सच था उसमें
मेरी कच्ची मुहब्बत की
सौंधी सुगंध थी उसमें
पक्के वादे थे मिलने के
जो लहर ने तट से किये 
और सारे झूठ भी 
काबिल-ए-एतबार थे
अब जो भी लिखा तुमने
दूसरे ख़त में 
पहला फाड़ने के बाद
उसमें बनावट है
इत्र की महक है
वादों की गुंजाइश है
लहर का बांकपन है
पर 
वो तड़प नहीं
वो सुरमई इंतज़ार नहीं
वो लज़्ज़ा नहीं
जो छूने की कल्पना से आती है
तुमने छुपा ली सारी महक
पहला ख़त फाड़ कर
मुझे दूसरा नहीं
पहला ख़त चाहिए
मुझे सच्चा इकरार चाहिए
मुझे सच्चा प्यार चाहिए
पहला वही ख़त इक बार चाहिए।
मीनाक्षी आहुजा
—————————————————-

ਫਿਕਰ ਨਾ ਕਰੀਂ

ਫਿਕਰ ਨਾ ਕਰੀਂ ਮੁੜਾਂਗਾ ਹਵਾਵਾਂ ਤੋਂ ਚੋਰੀ,
ਮਿਲਾਂਗਾ ਤੈਨੂੰ ਤੇਰੀਆਂ ਦੁਆਵਾਂ ਤੋਂ ਚੋਰੀ।
ਕੁਝ ਅਣਕਹੇ ਲਫ਼ਜ਼ ਪੁੰਗਰਣਗੇ ਇਕ ਦਿਨ,
ਮੁੜਕੇ ਦੇਖ ਲਿਆ ਬਸ ਤੂੰ ਸਦਾਵਾਂ ਤੋਂ ਚੋਰੀ।
ਖਾਮੋਸ਼ ਹੋ ਜਾਣੇ ਮਹਿਕ ਨੂੰ ਕੈਦ ਕਰਨ ਵਾਲੇ,
ਉੱਗ ਜਾਣਾ ਇਕ ਦਿਨ ਸ਼ੁਆਵਾਂ ਤੋਂ ਚੋਰੀ।
ਓਝਲ ਨਾ ਹੋਜੇ ਓਹ੍ਹ ਜ਼ਿੰਦਗੀ ਦੀ ਅੱਖ ਚੋਂ,
ਯਾਦ ਵੀ ਕੀਤਾ ਓਹਨੂੰ ਸਾਹਾਂ ਤੋੰ ਚੋਰੀ।
                                      -ਜਸਦੀਪ 
—————————————————————————————
ਇੱਕ ਦਿਨ 
ਇੱਕ ਦਿਨ ਬਜ਼ਾਰ ‘ਚ ਜਾ ਰਿਹਾ ਸੀ, 
ਫਲਾਂ ਵਾਲੇ ਦਾ ਹੋਕਾ ਕੰਨੀਂ ਪਿਆ ਸੀ। 
ਮਿਸ਼ਰੀ ਦੀਆਂ ਡਲੀਆਂ ਜ਼ਰੂਰ ਲਓ ਜੀ
ਅਾਜੋ ਮਿੱਠੇ-ਮਿੱਠੇ ਅੰਗੂਰ ਲਓ ਜੀ। 
ਮੈਂ ਵੀ ਥੋੜੵਾ ਜਾ ਖਲੋਅ ਗਿਆ ਸੀ, 
ਰੇਹੜੀ ਦੇ ਕੋਲ ਨੂੰ ਹੋ ਗਿਆ ਸੀ। 
ਬਿਨੵਾਂ ਪੁੱਛੇ ਭਾਈ ਨੇ ਠਾਅ ਦੱਸਿਆ, 
ਸੌ ਰੁਪਏ ਕਿੱਲੋ ਅੰਗੂਰਾਂ ਦਾ ਭਾਅ ਦੱਸਿਆ। 
ਨਾਲ ਹੀ ਅੰਗੂਰਾਂ ਦੀ ਇੱਕ ਹੋਰ ਢੇਰੀ ਸੀ, 
ਜਦ ਮੈਂ ਨਿਗਾਹ ਉੱਧਰ ਨੂੰ ਫੇਰੀ ਸੀ। 
ਕਹਿੰਦਾ ਇਹ ਤਾਂ ਸਸਤੇ ਹੀ ਲਾ ਦਿਆਂਗੇ, 
ਵੀਰੇ ਚਾਲੀਆਂ ਦੇ ਕਿੱਲੋ ਪਾ ਦਿਆਂਗੇ। 
ਸੋਚਿਆ ਕਿ ਅੰਗੂਰ ਤਾਂ ਇਹ ਵੀ ਸੋਹਣੇ ਆ, 
ਫੇਰ ਯਾਰ ਇੰਨੇ ਸਸਤੇ ਕਿਵੇਂ ਹੋਣੇ ਆ। 
ਇਹ ਇੰਨੇ ਸਸਤੇ ਕਿਵੇਂ ਮੈਂ ਥੋੜੵਾ ਜਾ ਹੱਸਿਆ, 
ਭਾਈ ਨੇ ਸੀ ਫੇਰ ਉਹਦਾ ਕਾਰਨ ਦੱਸਿਆ। 
“ਗੁੱਛੇ ਨਾਲੋਂ ਟੁੱਟੇ ਆ ਜੀ” ਇੰਨਾ ਕਹਿ ਗਿਆ, 
ਤਾਂਹੀਂ ਤਾਂ ਇਹਨਾਂ ਦਾ ਭਾਅ ਅੱਧਾ ਰਹਿ ਗਿਆ। 
ਸੁਣਕੇ ਮੈਂ ਗੱਲ ਉਹਦੀ ਸੁੰਨ ਜਿਹਾ ਹੋ ਗਿਆ, 
ਫ਼ਿਰ ਸੀ ਡੂੰਘੀਆਂ ਸੋਚਾਂ ਵਿੱਚ ਖੋ ਗਿਆ। 
ਕਿੰਨੀ ਦਮਦਾਰ ਕੋਈ ਗੱਲ ਹੁੰਦੀ ਏ, 
ਸਿੱਧਾ ਇਸ਼ਾਰਾ ਸਾਡੇ ਵੱਲ ਹੁੰਦੀ ਏ। 
ਆਪਣਿਆਂ ਤੋਂ ਟੁੱਟਣ ਦੀ ਬੰਦਾ ਭੁੱਲ ਕਰਦਾ, 
ਆਪਣੇ ਆਪ ਹੀ ਅੱਧਾ ਮੁੱਲ ਕਰਦਾ। 
ਹੋਰ ਭਾਵੇਂ ਬਹੁਤ ਕੁਝ ਖੱਟ ਜਾਂਦੀ ਆ, 
ਪਰ ਜੜੵਾਂ ਤੋਂ ਟੁੱਟਕੇ ਕੀਮਤ ਘੱਟ ਜਾਂਦੀ ਆ। 
ਕਿੰਨੇ ਤੋਲਾਂ ਬਾਈ ਉਹਨੇ ਕੀਤਾ ਮੋੜ ਜੀ, 
ਸੋਚਾਂ ਵਾਲੀ ਲੜੀ ਮੇਰੀ ਦਿੱਤੀ ਤੋੜ ਜੀ। 
ਕਿੱਲੋ-ਕਿੱਲੋ ਦੋਵੇਂ ਹੀ ਪਾ ਦੇ ਵੀਰਿਆ, 
ਟੁੱਟਿਆਂ ਦੇ ਮੇਲ ਕਰਾ ਦੇ ਵੀਰਿਆ। 
ਦੋ ਹੰਝੂ ਡਿੱਗੇ ਮਨ ਹੌਲਾ ਜਿਵੇਂ ਫੁੱਲ ਸੀ। 
‘ਚਾਹਲ’ ਪੈ ਗਿਆ ਉਹ ਰਾਹ ਜਿਹੜਾ ਗਿਆ ਭੁੱਲ ਸੀ। 
 ਜਸਵਿੰਦਰ ਚਾਹਲ( 9876915035 )

Leave a Reply

Your email address will not be published. Required fields are marked *

Check Also

खेलकूद से पैदा होती है अनुशासन की भावना: डा. संदीप गोयल

जीएनसी सिरसा में नैशनल स्पोर्ट्स डे पर हुआ आयोजन सिरसा: 29 अगस्त: व्यक्तित्व के सर्वांगीण …