(ਬਲੀਜੀਤ ਦੀ ਕਥਾਕਾਰੀ ‘ਤੇ ਵਿਚਾਰ -ਚਰਚਾ) ਅੱਜ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਤੇ ਸੁਰ ਸਾਂਝ ਕਲਾ ਮੰਚ,ਖਰੜ੍ਹ ਵੱਲੋਂ ਕਲਾ ਪ੍ਰੀਸ਼ਦ ਦੇ ਵਿਹੜੇ ਬਲੀਜੀਤ ਦੀ ਸਮੁੱਚੀ ਕਹਾਣੀ ਉੱਤੇ ਵਿਚਾਰ -ਚਰਚਾ ਕਰਵਾਈ ਗਈ।ਸਭ ਤੋਂ ਪਹਿਲਾਂ ਉੱਘੇ ਲੇਖਕ ਡਾ.ਮਨਮੋਹਨ ਹੋਰਾਂ ਨੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ “ਬਲੀਜੀਤ ਨੇ ਚਾਲ਼ੀ ਸਾਲਾਂ ਵਿਚ ਵੀਹ ਕਹਾਣੀਆਂ ਲਿਖੀਆਂ। ਪਰ ਇਸ ਦਾ ਸਭ ਤੋਂ ਵੱਧ ਪੜ੍ਹੇ ਜਾਣ ਵਾਲ਼ੇ ਕਥਾਕਾਰਾਂ …

