ਕਹਿਕਸ਼ਾਂ (ਰਜਿ.) ਮਲੋਟ ਵੱਲੋਂ ਸ਼ਬਦ ਮੰਗਲ ਦਾ ਸਫ਼ਲ ਆਯੋਜਨ ਵਿਜੇ ਵਿਵੇਕ ਦੀ ਪੁਸਤਕ ‘ਛਿਣਭੰਗਰ ਵੀ ਕਾਲਾਤੀਤ ਵੀ’, ਮੈਗਜੀਨ ‘ਮੇਲਾ’ ਅਤੇ ‘ਚਰਚਾ ਕੌਮਾਂਤਰੀ’ ਕੀਤੇ ਗਏ ਰਿਲੀਜ਼ ਮਲੋਟ ਸ਼ਹਿਰ ਨੂੰ ਸਾਹਿਤਕ ਹਲਕਿਆਂ ਵਿੱਚ ਚਰਚਿਤ ਕਰਨ ਵਾਲੀ ਨੌਜਵਾਨਾਂ ਦੀ ਟੀਮ ਕਹਿਕਸ਼ਾਂ (ਰਜਿ.) ਵੱਲੋਂ ਮਰਹੂਮ ਸ਼ਾਇਰ ਮੰਗਲ ਮਦਾਨ ਦੀ ਯਾਦ ਵਿੱਚ ਹੋਟਲ ਸਕਾਈ ਇੰਨ ਅੰਦਰ ਇੱਕ ਸਫ਼ਲ ਮੁਸ਼ਾਇਰੇ ਦਾ ਆਯੋਜਨ ਕੀਤਾ । ਮੰਚ ਸੰਚਾਲਨ …