ਕੀ ਗੱਲ ਹੋ ਗਈ ਬਜ਼ੁਰਗੋ???? ਲੱਗਦੈ ਕੁਝ ਕਹਿਣਾ ਚਾਹੁੰਦੇ ਓ,,, ਕਹਿਣਾ ਤਾਂ ਬਹੁਤ ਕੁਝ ਆ ਸ਼ੇਰਾ!!! ਪਰ ਕੋਈ ਸੁਣਨ ਵਾਲਾ ਈ ਨੀ ਟੱਕਰਿਆ,,,,, ਤੂੰ ਸੁਣੇਗਾ????? ਜ਼ਰੂਰ ਬਾਬਿਓ!! ਧੰਨਭਾਗ!! ਮੇਰੇ ਕਿ ਤੁਸੀਂ ਮੈਨੂੰ ਚੁਣਿਆ,,,, ਲ਼ੈ ਫਿਰ ਸ਼ੇਰਾ !! ਸੁਣੀਂ ਗੌਰ ਨਾਲ,,,,,,,,,,,, ਮਨ ਖੁਸ਼ ਤਾਂ ਸੁਰਗ, ਨਹੀਂ ਤਾਂ ਨਰਕ ਹੁੰਦੈ | ਬਸ ਬੋਝ ਤੇ ਵਜ਼ਨ ‘ਚ ਇਹੀ ਫ਼ਰਕ ਹੁੰਦੈ | ਬਚਪਨ ‘ਚ …

