ਮੇਰੀ ਅੱਜ ਦੀ ਇਸ ਪੇਂਟਿੰਗ ਨਾਲ ਸਲਾਮ !!!!ਇਸ ਦੇਸ਼ ਦੇ ਮਹਾਨਤਮ ਵਿਅਕਤੀਆਂ ਵਿੱਚੋਂ ਇੱਕ !ਗਿਆਨ ਦੇ ਚਸ਼ਮੇ ਅਤੇ ਸੰਘਰਸ਼ ਦੇ ਪ੍ਰਤੀਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਅੱਜ ਜਨਮ ਉਤਸਵ ਹੈ !ਸਾਰੇ ਜਾਗਰੂਕ ਲੋਕਾਂ ਨੂੰ ਮੁਬਾਰਕ !ਦੋਸਤੋ ਜੇਕਰ ਪੇਂਟਿੰਗ ਚੰਗੀ ਲੱਗੇ ਤਾਂ ਸ਼ੇਅਰ ਕਰੋ !ਜੈ ਭੀਮ !-ਗੁਰਪ੍ਰੀਤ ਆਰਟਿਸਟ ਬਠਿੰਡਾ……….मेरी आज की इस पेंटिंग के साथ सलाम !!!!इस देश के …