ਮਿੱਟੀ ਦਾ ਮੋਹ ਮਿਲਦਾ ਹੈ ਓਸ ਮੁਲਖ ਵੀ ਡੱਬਾ ਬੰਦ ਖਾਣਾ ਪਰ ਨਹੀਂ ਮਿਲਦੀ ਮਾਂ ਵਾਲੀ ਪੁਚਕਾਰ ਉੱਥੇ ਬਹੁਤ ਕੁਛ ਹੈ ਇਸ ਮੁਲਖ ਵਿੱਚ ਵੀ ਥਾਂ-ਥਾਂ ਪਰ ਨਹੀਂ ਹੈ ਨੌਂਜੁਆਨਾ ਲਈ ਰੁਜ਼ਗਾਰ ਇੱਥੇ ਮੈਨੂੰ ਹਰ ਸੁਬ੍ਹਾ ਉਡੀਕ ਰਹਿੰਦੀ ਹੈ ਪਰਦੇਸ ਗਏ ਬੱਚਿਆਂ ਦੇ ਫ਼ੋਨ ਆਉਣ ਦੀ। ਬੱਚਿਆਂ ਨਾਲ ਗੱਲ ਕਰਕੇ ਹਿੰਮਤ ਆ ਜਾਂਦੀ ਹੈ। ਦਿਨ ਭਰ ਦੇ ਰੁਝੇਵਿਆਂ ਵਾਸਤੇ …